ਚੀਨ
From Wikipedia, the free encyclopedia
ਚੀਨ (ਮੰਦਾਰਿਨੀ ਚੀਨੀ ਵਿੱਚ: 中国) ਜਾਂ ਚੀਨ ਦਾ ਲੋਕਤੰਤਰੀ ਗਣਤੰਤਰ (ਮੰਦਾਰਿਨੀ ਚੀਨੀ ਵਿੱਚ: 中华人民共和国) ਪੂਰਬੀ ਏਸ਼ੀਆ ਅਤੇ ਭਾਰਤ ਦੇ ਉੱਤਰ ਵਿੱਚ ਸਥਿਤ ਇੱਕ ਦੇਸ਼ ਹੈ। ਲਗਭਗ 1.3 ਅਰਬ ਦੀ ਆਬਾਦੀ ਵਾਲੇ ਇਸ ਮੁਲਕ ਦੀ ਰਾਜਧਾਨੀ ਬੀਜਿੰਗ ਹੈ ਅਤੇ ਮੰਦਾਰਿਨੀ ਇਸ ਦੀ ਦਫ਼ਤਰੀ ਭਾਸ਼ਾ ਹੈ। ਖੇਤਰਫਲ ਦੇ ਮੁਤਾਬਿਕ ਚੀਨ ਸੰਸਾਰ ਵਿੱਚ ਰੂਸ ਅਤੇ ਕੈਨੇਡਾ ਤੋਂ ਬਾਅਦ ਤੀਜੇ ਨੰਬਰ ’ਤੇ ਆਉਂਦਾ ਹੈ। ਚੀਨ ਦੀ ਲਗਪਗ 3,380 ਕਿਲੋਮੀਟਰ ਦੀ ਹੱਦ ਭਾਰਤ ਨਾਲ ਲੱਗਦੀ ਹੈ। ਇਹ ਦੇਸ਼ ਪਹਾੜਾਂ ਨਾਲ ਘਿਰਿਆ ਹੋਇਆ ਹੈ।
ਵਿਸ਼ੇਸ਼ ਤੱਥ ਚੀਨ ਦਾ ਲੋਕਤੰਤਰੀ ਗਣਰਾਜ, ਰਾਜਧਾਨੀ ...
ਚੀਨ ਦਾ ਲੋਕਤੰਤਰੀ ਗਣਰਾਜ
| |||||
---|---|---|---|---|---|
| |||||
ਐਨਥਮ:
| |||||
ਰਾਜਧਾਨੀ | ਬੀਜਿੰਗ | ||||
ਸਭ ਤੋਂ ਵੱਡਾ ਸ਼ਹਿਰ | ਸ਼ੰਘਾਈ[1] | ||||
ਅਧਿਕਾਰਤ ਭਾਸ਼ਾਵਾਂ | ਸਟੈਂਡਰ ਚੀਨੀ, ਪੁਰਤਗਾਲ ਭਾਸ਼ਾ, ਮਕਾਓ ਭਾਸ਼ਾ ਅੰਗਰੇਜ਼ੀ ਭਾਸ਼ਾ | ||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ |
| ||||
ਸਰਕਾਰੀ ਲਿਖਤ ਭਾਸ਼ਾ | ਚੀਨੀ | ||||
ਸਰਕਾਰੀ ਲਿਪੀ | ਸਾਦੇ ਚੀਨੀ ਦੇ ਅੱਖਰ | ||||
ਨਸਲੀ ਸਮੂਹ |
| ||||
ਵਸਨੀਕੀ ਨਾਮ | ਚੀਨੀ | ||||
ਸਰਕਾਰ | ਸਮਾਜਵਾਦੀ ਇੱਕ ਪਾਰਟੀ ਰਾਜ[2] | ||||
ਜੀ ਜਿੰਪਿੰਗ ਦੇ ਕੋਲ ਚਾਰ ਅਹੁਦੇ ਹਨ: ਜਰਨਲ ਸਕੱਤਰ, ਰਾਸ਼ਟਰਪਤੀ, ਅਤੇ ਕੇਂਦਰੀ ਫੌਜ ਕਮਿਸ਼ਨ ਦਾ ਚੇਅਰਮੈਨ | |||||
ਵਿਧਾਨਪਾਲਿਕਾ | ਕੌਮੀ ਲੋਕ ਕਾਂਗਰਸ | ||||
ਚੀਨ ਦਾ ਇਤਿਹਾਸ | |||||
c. 2070 ਬੀ ਸੀ | |||||
• ਕਿਨ ਰਾਜਵੰਸ਼ ਦੀ ਕਿਨ ਦੀ ਲੜਾਈ 'ਚ ਜਿੱਤ | 221 BCE | ||||
• 1911 ਦੀ ਚੀਨੀ ਕ੍ਰਾਂਤੀ | 1 ਜਨਵਰੀ 1912 | ||||
• ਚੀਨੀ ਗ੍ਰਹਿ ਯੁੱਧ | 1 ਅਕਤੁਬਰ, 1949 | ||||
ਖੇਤਰ | |||||
• ਕੁੱਲ | 9,596,961 km2 (3,705,407 sq mi)ਹਾਂਗਕਾਂਗ, ਮਕਾਓ ਅਤੇ ਤਾਇਵਾਨ ਤੋਂ ਬਗੈਰ ਖੇਤਰਫਲ। ਇਸ ਵਿੱਚ ਟ੍ਰਾਂਸ-ਕਾਰਾਕੋਰਮ ਟਰੈਕ (5,800 km2 (2,200 sq mi)), ਅਕਹਾਈ ਚਿਨ (37,244 km2 (14,380 sq mi)) ਅਤੇ ਹੋਰ ਇਲਾਕੇ ਜੋ ਗੁਆਂਢੀ ਦੇਸ਼ਾਂ ਨਾਲ ਝਗੜੇ 'ਚ ਹੈ ਸਾਮਿਲ ਹਨ। ਚੀਨ ਦਾ ਕੁਲ਼ ਖੇਤਰਫਲ 9,572,900 km2 (3,696,100 sq mi) (3rd/4th) | ||||
• ਜਲ (%) | 2.8% | ||||
ਆਬਾਦੀ | |||||
• 2015 ਅਨੁਮਾਨ | 1,376,049,000 (1st) | ||||
• 2010 ਜਨਗਣਨਾ | 1,339,724,852 (1st) | ||||
• ਘਣਤਾ | [convert: invalid number] (83rd) | ||||
ਜੀਡੀਪੀ (ਪੀਪੀਪੀ) | 2015 ਅਨੁਮਾਨ | ||||
• ਕੁੱਲ | $18.976 ਟ੍ਰਿਲੀਅਨ (1st) | ||||
• ਪ੍ਰਤੀ ਵਿਅਕਤੀ | $13,801 (87th) | ||||
ਜੀਡੀਪੀ (ਨਾਮਾਤਰ) | 2015 ਅਨੁਮਾਨ | ||||
• ਕੁੱਲ | $11.212 trillion (2nd) | ||||
• ਪ੍ਰਤੀ ਵਿਅਕਤੀ | $8,154 (75th) | ||||
ਗਿਨੀ (2014) | 46.9 ਉੱਚ | ||||
ਐੱਚਡੀਆਈ (2014) | 0.727 ਉੱਚ · 90th | ||||
ਮੁਦਰਾ | ਰਨਮਿਨਬੀ(¥), ਹਾਂਗਕਾਂਗ 'ਚ ਹਾਂਗਕਾਂਗ ਡਾਲਰ ਅਤੇ ਮਕਾਓ 'ਚ ਮਕਾਉਈ ਪਤਾਕਾ ਸਿੱਕਾ ਚਲਦਾ ਹੈ (CNY) | ||||
ਸਮਾਂ ਖੇਤਰ | UTC+8 (ਚੀਨੀ ਮਿਆਰੀ ਸਮਾਂ) | ||||
ਮਿਤੀ ਫਾਰਮੈਟ |
| ||||
ਡਰਾਈਵਿੰਗ ਸਾਈਡ | ਸੱਜੇ ਪਾਸੇ ਪਰ ਹਾਂਗਕਾਂਗ ਅਤੇ ਮਕਾਓ ਤੋਂ ਬਗੈਰ | ||||
ਕਾਲਿੰਗ ਕੋਡ | +86 | ||||
ਇੰਟਰਨੈੱਟ ਟੀਐਲਡੀ |
|
ਬੰਦ ਕਰੋ