2008 ਓਲੰਪਿਕ ਖੇਡਾਂ
From Wikipedia, the free encyclopedia
2008 ਓਲੰਪਿਕ ਖੇਡਾਂ, ਬੀਜੀਂਗ, ਚੀਨ ਵਿੱਚ ਹੋਇਆਂ ਹਨ। ਇਹ ਖੇਡਾਂ ਅਗਸਤ 8 ਤੋਂ ਅਗਸਤ 24 ਤੱਕ ਚੱਲੀਆਂ।
ਵਿਸ਼ੇਸ਼ ਤੱਥ ਮਹਿਮਾਨ ਸ਼ਹਿਰ, ਮਾਟੋ ...
ਮਹਿਮਾਨ ਸ਼ਹਿਰ | ਬੀਜਿੰਗ, ਚੀਨ |
---|---|
ਮਾਟੋ | ਇੱਕ ਦੁਨੀਆ, ਇੱਕ ਸਪਨਾ ਚੀਨੀ: 同一个世界 同一个梦想 |
ਭਾਗ ਲੈਣ ਵਾਲੇ ਦੇਸ਼ | 204 NOCs |
ਭਾਗ ਲੈਣ ਵਾਲੇ ਖਿਡਾਰੀ | 10,942 (4,637 ਔਰਤਾਂ, 6,305 ਮਰਦ)[1] |
ਈਵੈਂਟ | 302 in 28 ਖੇਡਾਂ |
ਉਦਘਾਟਨ ਸਮਾਰੋਹ | 8 ਅਗਸਤ |
ਸਮਾਪਤੀ ਸਮਾਰੋਹ | 24 ਅਗਸਤ |
ਉਦਘਾਟਨ ਕਰਨ ਵਾਲਾ | ਹੂ ਜਿੰਤਾਓ ਚੀਨ ਦਾ ਰਾਸ਼ਟਰਪਤੀ |
ਖਿਡਾਰੀ ਦੀ ਸਹੁੰ | ਜਿਗ ਜਿਨਿੰਗ |
ਜੱਜ ਦੀ ਸਹੁੁੰ | ਹਿਉਗ ਲਿਪਿੰਗ |
ਓਲੰਪਿਕ ਟਾਰਚ | ਲੀ ਨਿੰਗ |
ਓਲੰਪਿਕ ਸਟੇਡੀਅਮ | ਬੀਜਿੰਗ ਕੌਮੀ ਸਟੇਡੀਅਮ |
ਬੰਦ ਕਰੋ