ਕਾਰਪਾਤੀ ਪਹਾੜ
From Wikipedia, the free encyclopedia
ਕਾਰਪੈਥੀ ਪਰਬਤ ਜਾਂ ਕਰਪੈਥੀਅਨ ਕੇਂਦਰੀ ਅਤੇ ਪੂਰਬੀ ਯੂਰਪ ਵਿੱਚ ਇੱਕ ਵਕਰ ਦੇ ਰੂਪ ਵਿੱਚ ਫੈਲੀ 1,500 ਕਿਲੋਮੀਟਰ ਲੰਮੀ ਪਰਬਤ ਲੜੀ ਹੈ ਜਿਸ ਕਰ ਕੇ ਇਹ 1,700 ਕਿਲੋਮੀਟਰ ਲੰਮੇ ਸਕੈਂਡੀਨੇਵੀਆਈ ਪਹਾੜਾਂ ਮਗਰੋਂ ਯੂਰਪ ਦੀ ਦੂਜੀ ਸਭ ਤੋਂ ਲੰਮੀ ਪਰਬਤ ਲੜੀ ਹੈ।
ਵਿਸ਼ੇਸ਼ ਤੱਥ ਕਾਰਪੈਥੀ ਪਰਬਤ, ਸਿਖਰਲਾ ਬਿੰਦੂ ...
ਕਾਰਪੈਥੀ ਪਰਬਤ | |
---|---|
ਸਿਖਰਲਾ ਬਿੰਦੂ | |
ਚੋਟੀ | ਗਰਲਾਚੋਵਸਕੀ ਸ਼ਟੀਟ |
ਉਚਾਈ | 2,655 m (8,711 ft) |
ਪਸਾਰ | |
ਲੰਬਾਈ | 1,700 km (1,100 mi) |
ਭੂਗੋਲ | |
ਦੇਸ਼ | |
ਲੜੀ ਗੁਣਕ | 47°00′N 25°30′E |
Borders on | ਐਲਪ |
ਬੰਦ ਕਰੋ