ਮਕਦੂਨੀਆ ਗਣਰਾਜ
From Wikipedia, the free encyclopedia
ਮਕਦੂਨੀਆ (ਮਕਦੂਨੀਆਈ: Македонија), ਅਧਿਕਾਰਕ ਤੌਰ ਉੱਤੇ ਮਕਦੂਨੀਆ ਦਾ ਗਣਰਾਜ (Република Македонија, ਲਿਪਾਂਤਰਨ: ਰੇਪੂਬਲਿਕਾ ਮਾਕੇਦੋਨੀਯਾ), ਦੱਖਣ-ਪੂਰਬੀ ਯੂਰਪ ਦੇ ਮੱਧ ਬਾਲਕਾਈ ਪਰਾਇਦੀਪ ਵਿੱਚ ਸਥਿਤ ਇੱਕ ਦੇਸ਼ ਹੈ। ਇਹ ਪੂਰਵਲੇ ਯੂਗੋਸਲਾਵੀਆ ਦੇ ਜਾਨਸ਼ੀਨ ਮੁਲਕਾਂ ਵਿੱਚੋਂ ਇੱਕ ਹੈ ਜਿਸਨੇ ਆਪਣੀ ਸੁਤੰਤਰਤਾ ਦੀ ਘੋਸ਼ਣਾ 1991 ਵਿੱਚ ਕੀਤੀ ਸੀ। ਇਹ 1993 ਵਿੱਚ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਿਆ ਪਰ ਯੂਨਾਨ ਨਾਲ ਆਪਣੇ ਨਾਂ ਉੱਤੇ ਚੱਲਦੇ ਵਿਵਾਦ ਕਾਰਨ ਇਸਨੂੰ ਵਕਤੀ ਤੌਰ ਉੱਤੇ "ਪੂਰਵਲੇ ਯੂਗੋਸਲਾਵੀਆ ਦੇ ਮਕਦੂਨੀਆ ਦਾ ਗਣਰਾਜ" ਦੇ ਨਾਂ ਹੇਠ ਭਰਤੀ ਕੀਤਾ ਗਿਆ।[8][9]
ਵਿਸ਼ੇਸ਼ ਤੱਥ ਰੀਪਬਲਿਕ ਆਫ ਨਾਰਥ ਮੈਸੇਡੋਨੀਆРепублика Северна Македонија(ਮਕਦੂਨੀਆਈ)[Republika Severna Makedonija] Error: {{Lang}}: text has italic markup (help) (ਲਾਤੀਨੀ), ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ਰੀਪਬਲਿਕ ਆਫ ਨਾਰਥ ਮੈਸੇਡੋਨੀਆ Република Северна Македонија(ਮਕਦੂਨੀਆਈ) [Republika Severna Makedonija] Error: {{Lang}}: text has italic markup (help) (ਲਾਤੀਨੀ) | |||||
---|---|---|---|---|---|
| |||||
ਐਨਥਮ: Денес над Македонија (ਪੰਜਾਬੀ: "ਅੱਜ, ਮਕਦੂਨੀਆ ਉੱਤੇ") | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਸਕੋਪੀਏ | ||||
ਅਧਿਕਾਰਤ ਭਾਸ਼ਾਵਾਂ | ਮਕਦੂਨੀਆਈ[1][2] | ||||
ਨਸਲੀ ਸਮੂਹ (2001) | 64.2% ਮਕਦੂਨੀਆਈ, 25.2% ਅਲਬੇਨੀਆਈ, 3.9% ਤੁਰਕ, 2.7% ਰੋਮੇ, 4.0% ਹੋਰ ਅਤੇ ਅਨਿਸ਼ਚਿਤ[3] | ||||
ਵਸਨੀਕੀ ਨਾਮ | ਮਕਦੂਨੀਆਈ | ||||
ਸਰਕਾਰ | ਸੰਸਦੀ ਗਣਰਾਜ | ||||
• ਰਾਸ਼ਟਰਪਤੀ | ਜਾਰਜ ਇਵਾਨੋਵ | ||||
• ਪ੍ਰਧਾਨ ਮੰਤਰੀ | ਨਿਕੋਲਾ ਗਰੂਐਵਸਕੀ | ||||
• ਸੰਸਦ ਦਾ ਸਭਾਪਤੀ | ਤਰਾਇਕੋ ਵੇਲਿਆਨੋਵਸਕੀ | ||||
ਵਿਧਾਨਪਾਲਿਕਾ | ਸਭਾ | ||||
ਯੂਗੋਸਲਾਵੀਆ ਤੋਂ ਸੁਤੰਤਰਤਾ | |||||
ਖੇਤਰ | |||||
• ਕੁੱਲ | 25,713 km2 (9,928 sq mi) (148ਵਾਂ) | ||||
• ਜਲ (%) | 1.9% | ||||
ਆਬਾਦੀ | |||||
• 2011[4] ਅਨੁਮਾਨ | 2,058,539 (146ਵਾਂ) | ||||
• 2001 ਜਨਗਣਨਾ | 2,022,547[3] | ||||
• ਘਣਤਾ | 80.1/km2 (207.5/sq mi) (122ਵਾਂ) | ||||
ਜੀਡੀਪੀ (ਪੀਪੀਪੀ) | 2012 ਅਨੁਮਾਨ | ||||
• ਕੁੱਲ | $22.147 ਬਿਲੀਅਨ[5] | ||||
• ਪ੍ਰਤੀ ਵਿਅਕਤੀ | $10,718[5] | ||||
ਜੀਡੀਪੀ (ਨਾਮਾਤਰ) | 2012 ਅਨੁਮਾਨ | ||||
• ਕੁੱਲ | $10.198 ਬਿਲੀਅਨ[5] | ||||
• ਪ੍ਰਤੀ ਵਿਅਕਤੀ | $4,935[5] | ||||
ਗਿਨੀ (2008) | 44.2[6] Error: Invalid Gini value | ||||
ਐੱਚਡੀਆਈ (2011) | 0.728[7] Error: Invalid HDI value · 78ਵਾਂ | ||||
ਮੁਦਰਾ | ਮਕਦੂਨੀਆਈ ਦਿਨਾਰ (MKD) | ||||
ਸਮਾਂ ਖੇਤਰ | UTC+1 (CET) | ||||
UTC+2 (CEST) | |||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | 389 | ||||
ਆਈਐਸਓ 3166 ਕੋਡ | MK | ||||
ਇੰਟਰਨੈੱਟ ਟੀਐਲਡੀ | .mk | ||||
|
ਬੰਦ ਕਰੋ