ਰਾਮਸਰ ਸਮਝੌਤਾ
From Wikipedia, the free encyclopedia
ਰਾਮਸਰ ਸਮਝੌਤਾ ਜਲਗਾਹਾਂ ਦੀ ਸਾਂਭ ਸੰਭਾਲ ਵਾਸਤੇ ਇੱਕ ਕੌਮਾਂਤਰੀ ਇਕਰਾਰਨਾਮਾ ਹੈ,[1] । ਇਹਦਾ ਨਾਂ ਇਰਾਨ ਦੇ ਰਾਮਸਰ ਸ਼ਹਿਰ ਤੇ ਪਿਆ ਹੈ ਜਿੱਥੇ ਇਹ ਸੰਮੇਲਨ ਹੋਇਆ ਅਤੇ ਇਸ ਸਮਝੌਤੇ ਉੱਤੇ 2 ਫ਼ਰਵਰੀ 1971 ਨੂੰ ਦਸਤਖ਼ਤ ਕੀਤੇ ਗਏ ਸਨ।
ਵਿਸ਼ੇਸ਼ ਤੱਥ ਅੰਤਰਰਾਸ਼ਟਰੀ ਮਹੱਤਤਾ ਵਾਲੀਆਂ ,ਵਿਸ਼ੇਸ਼ ਤੌਰ ਤੇ ਮੁਰਗਾਬੀਆਂ ਦੇ ਜਲ ਵਸੇਬੇ ਵਾਲੀਆਂ, ਜਲਗਾਹਾਂ, ਦਸਤਖ਼ਤ ਹੋਏ ...
ਅੰਤਰਰਾਸ਼ਟਰੀ ਮਹੱਤਤਾ ਵਾਲੀਆਂ ,ਵਿਸ਼ੇਸ਼ ਤੌਰ ਤੇ ਮੁਰਗਾਬੀਆਂ ਦੇ ਜਲ ਵਸੇਬੇ ਵਾਲੀਆਂ, ਜਲਗਾਹਾਂ | |
---|---|
ਦਸਤਖ਼ਤ ਹੋਏ | 2 ਫ਼ਰਵਰੀ 1971 |
ਟਿਕਾਣਾ | ਰਾਮਸਰ (ਇਰਾਨ) |
ਲਾਗੂ | 21 ਦਸੰਬਰ 1975 |
ਸ਼ਰਤ | 7 ਮੁਲਕਾਂ ਵੱਲੋਂ ਤਸਦੀਕੀ |
ਹਿੱਸੇਦਾਰ | 169 |
ਅਮਾਨਤੀਆ | ਯੂਨੈਸਕੋ ਦਾ ਆਮ ਹਦਾਇਤਕਾਰ |
ਬੋਲੀਆਂ | ਅੰਗਰੇਜ਼ੀ, ਫ਼ਰੈਂਚ, ਜਰਮਨ ਅਤੇ ਰੂਸੀ
www |
ਬੰਦ ਕਰੋ