ਲਾਲ ਕ੍ਰਿਸ਼ਨ ਅਡਵਾਨੀ
ਭਾਰਤੀ ਸਿਆਸਤਦਾਨ / From Wikipedia, the free encyclopedia
ਲਾਲ ਕ੍ਰਿਸ਼ਨ ਅਡਵਾਨੀ (8 ਨਵੰਬਰ, 1927) ਭਾਰਤੀ ਜਨਤਾ ਪਾਰਟੀ ਦਾ ਸੀਨੀਅਰ ਨੇਤਾ ਹੈ।
ਵਿਸ਼ੇਸ਼ ਤੱਥ ਲਾਲ ਕ੍ਰਿਸ਼ਨ ਅਡਵਾਨੀ, 7ਵੇਂ ਡਿਪਟੀ ਪ੍ਰਧਾਨ ਮੰਤਰੀ ...
ਲਾਲ ਕ੍ਰਿਸ਼ਨ ਅਡਵਾਨੀ | |
---|---|
एल.के. आडवाणी | |
7ਵੇਂ ਡਿਪਟੀ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 5 ਫਰਵਰੀ, 2002 – 22 ਮਈ, 2004 | |
ਪ੍ਰਧਾਨ ਮੰਤਰੀ | ਅਟਲ ਬਿਹਾਰੀ ਬਾਜਪਾਈ |
ਤੋਂ ਪਹਿਲਾਂ | ਚੌਧਰੀ ਦੇਵੀ ਲਾਲ |
ਗ੍ਰਹਿ ਮੰਤਰੀ | |
ਦਫ਼ਤਰ ਵਿੱਚ 19 ਮਾਰਚ 1998 – 22 ਮਈ 2004 | |
ਪ੍ਰਧਾਨ ਮੰਤਰੀ | ਅਟਲ ਬਿਹਾਰੀ ਬਾਜਪਾਈ |
ਤੋਂ ਪਹਿਲਾਂ | ਇੰਦਰਜੀਤ ਗੁਪਤਾ |
ਤੋਂ ਬਾਅਦ | ਸ਼ਿਵਰਾਜ ਪਾਟਿਲ |
ਲੋਕ ਸਭਾ 'ਚ ਵਿਰੋਧੀ ਧਿਰ ਦਾ ਨੇਤਾ | |
ਦਫ਼ਤਰ ਵਿੱਚ ਮਈ, 2004 – ਦਸੰਬਰ, 2009 | |
ਤੋਂ ਪਹਿਲਾਂ | ਸੋਨੀਆ ਗਾਂਧੀ |
ਤੋਂ ਬਾਅਦ | ਸੁਸ਼ਮਾ ਸਵਰਾਜ |
ਦਫ਼ਤਰ ਵਿੱਚ 1989–1993 | |
ਲੋਕ ਸਕਾਇਤ ਮੰਤਰੀ | |
ਦਫ਼ਤਰ ਵਿੱਚ 29 ਜਨਵਰੀ, 2003 – 21 ਮਈ, 2004 | |
ਪ੍ਰਧਾਨ ਮੰਤਰੀ | ਅਟਲ ਬਿਹਾਰੀ ਬਾਜਪਾਈ |
ਕੋਲਾ ਮੰਤਰੀ | |
ਦਫ਼ਤਰ ਵਿੱਚ 1 ਜੁਲਾਈ, 2002 – 25 ਅਗਸਤ, 2002 | |
ਪ੍ਰਧਾਨ ਮੰਤਰੀ | ਅਟਲ ਬਿਹਾਰੀ ਬਾਜਪਾਈ |
ਰਾਜ ਸਭਾ 'ਦ ਵਿਰੋਧੀ ਧਿਰ ਦਾ ਨੇਤਾ | |
ਦਫ਼ਤਰ ਵਿੱਚ ਜਨਵਰੀ, 1980 – ਅਪਰੈਲ, 1980 | |
ਪਾਰਲੀਮੈਂਟ ਮੈਂਬਰ (ਗਾਂਧੀਨਗਰ) | |
ਦਫ਼ਤਰ ਸੰਭਾਲਿਆ 1998 | |
ਤੋਂ ਪਹਿਲਾਂ | ਵਿਜੈ ਪਟੇਲ |
ਨਿੱਜੀ ਜਾਣਕਾਰੀ | |
ਜਨਮ | ਲਾਲ ਕ੍ਰਿਸ਼ਨ ਅਡਵਾਨੀ لال ڪرشن آڏواڻي लाल कृष्ण आडवाणी (1927-11-08) 8 ਨਵੰਬਰ 1927 (ਉਮਰ 96) ਕਰਾਚੀ, ਬਰਤਾਨਵੀ ਭਾਰਤ |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ (1980–ਹੁਣ) |
ਹੋਰ ਰਾਜਨੀਤਕ ਸੰਬੰਧ | ਭਾਰਤੀ ਜਨ ਸੰਘ (ਪਹਿਲਾ 1977) ਜਨਤਾ ਪਾਰਟੀ (1977–80) |
ਜੀਵਨ ਸਾਥੀ | ਕਮਲਾ ਅਡਵਾਨੀ(ਜਨਮ 1932 - ਮੌਤ 2016; ਸ਼ਾਦੀ 1965) |
ਬੱਚੇ | ਪ੍ਰਾਤਿਭਾ ਅਡਵਾਨੀ (ਪੁਤਰੀ) ਜੈਅੰਤ (ਪੁੱਤਰ) |
ਅਲਮਾ ਮਾਤਰ | ਮੁੰਬਈ ਯੂਨੀਵਰਸਿਟੀ |
ਪੇਸ਼ਾ | ਵਕੀਲ ਸਮਾਜਸੇਵੀ |
ਪੁਰਸਕਾਰ | ਪਦਮ ਵਿਭੂਸ਼ਨ |
ਵੈੱਬਸਾਈਟ | Official website |
ਬੰਦ ਕਰੋ