ਅਟਲ ਬਿਹਾਰੀ ਵਾਜਪਾਈ
1996, 1998 ਅਤੇ 1999-2004 ਵਿੱਚ ਭਾਰਤ ਦੇ 10ਵੇਂ ਪ੍ਰਧਾਨ ਮੰਤਰੀ / From Wikipedia, the free encyclopedia
ਅਟਲ ਬਿਹਾਰੀ ਵਾਜਪਾਈ (25 ਦਸੰਬਰ 1924 – 16 ਅਗਸਤ 2018) ਇੱਕ ਭਾਰਤੀ ਸਿਆਸਤਦਾਨ ਸੀ ਜਿਸ ਨੇ ਤਿੰਨ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਕੰਮ ਕੀਤਾ, ਸਭ ਤੋਂ ਪਹਿਲਾਂ 1996 ਵਿੱਚ 13 ਦਿਨ ਦੀ ਮਿਆਦ ਲਈ, ਉਸ ਤੋਂ ਬਾਅਦ 1998 ਤੋਂ 1999 ਤਕ ਗਿਆਰਾਂ ਮਹੀਨਿਆਂ ਦੀ ਮਿਆਦ ਲਈ, ਅਤੇ ਫਿਰ ਪੂਰੇ ਸਮੇਂ ਲਈ 1999 ਤੋਂ 2004 ਤਕ।
ਵਿਸ਼ੇਸ਼ ਤੱਥ ਅਟਲ ਬਿਹਾਰੀ ਵਾਜਪਾਈ, ਭਾਰਤ ਦੇ ਦਸਵੇਂ ਪ੍ਰਧਾਨਮੰਤਰੀ ...
ਅਟਲ ਬਿਹਾਰੀ ਵਾਜਪਾਈ | |
---|---|
ਭਾਰਤ ਦੇ ਦਸਵੇਂ ਪ੍ਰਧਾਨਮੰਤਰੀ | |
ਦਫ਼ਤਰ ਵਿੱਚ 19 ਮਾਰਚ 1998 – 22 ਮਈ 2004 | |
ਰਾਸ਼ਟਰਪਤੀ | ਕੋਚੇਰਿਲ ਰਮਣ ਨਾਰਾਇਣਨ ਏ.ਪੀ.ਜੇ ਅਬਦੁਲ ਕਲਾਮ |
ਉਪ | ਲਾਲ ਕ੍ਰਿਸ਼ਨ ਅਡਵਾਨੀ |
ਤੋਂ ਪਹਿਲਾਂ | ਇੰਦਰ ਕੁਮਾਰ ਗੁਜਰਾਲ |
ਤੋਂ ਬਾਅਦ | ਮਨਮੋਹਨ ਸਿੰਘ |
ਦਫ਼ਤਰ ਵਿੱਚ 16 ਮਈ 1996 – 1 ਜੂਨ 1996 | |
ਰਾਸ਼ਟਰਪਤੀ | ਸ਼ੰਕਰ ਦਯਾਲ ਸ਼ਰਮਾ |
ਉਪ ਰਾਸ਼ਟਰਪਤੀ | ਕੋਚੇਰਿਲ ਰਮਣ ਨਾਰਾਇਣਨ |
ਤੋਂ ਪਹਿਲਾਂ | ਪੀ ਵੀ ਨਰਸਿਮਾ ਰਾਓ |
ਤੋਂ ਬਾਅਦ | ਐਚ.ਡੀ ਦੇਵ ਗੌੜਾ |
ਭਾਰਤ ਦੇ ਵਿਦੇਸ਼ ਮੰਤਰੀ | |
ਦਫ਼ਤਰ ਵਿੱਚ 26 ਮਾਰਚ 1977 – 28 ਜੁਲਾਈ 1979 | |
ਪ੍ਰਧਾਨ ਮੰਤਰੀ | ਮੋਰਾਰਜੀ ਦੇਸਾਈ |
ਤੋਂ ਪਹਿਲਾਂ | ਯਸ਼ਵੰਤਰਾਵ ਚਵ੍ਹਾਣ |
ਤੋਂ ਬਾਅਦ | ਸ਼ਿਆਮ ਨੰਦਨ ਪ੍ਰਸਾਦ ਮਿਸ਼ਰਾ |
ਨਿੱਜੀ ਜਾਣਕਾਰੀ | |
ਜਨਮ | (1924-12-25)25 ਦਸੰਬਰ 1924 ਗਵਾਲੀਅਰ, ਗਵਾਲੀਅਰ ਰਿਆਸਤ, ਬਰਤਾਨਵੀ ਭਾਰਤ (ਹੁਣ ਮੱਧ ਪ੍ਰਦੇਸ਼, ਭਾਰਤ ਵਿਚ) |
ਮੌਤ | 16 ਅਗਸਤ 2018(2018-08-16) (ਉਮਰ 93) ਨਵੀਂ ਦਿੱਲੀ, ਭਾਰਤ |
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ (1980–16 ਅਗਸਤ 2018) |
ਹੋਰ ਰਾਜਨੀਤਕ ਸੰਬੰਧ | ਜਨਤਾ ਪਾਰਟੀ (1977—1980) ਭਾਰਤੀ ਜਨ ਸੰਘ (before 1977) |
ਅਲਮਾ ਮਾਤਰ | ਡੀ ਏ ਵੀ ਕਾਲਜ, ਕਾਨਪੁਰ |
ਪੇਸ਼ਾ | ਲੇਖਕ, ਰਾਜਨੀਤੀਵਾਨ, ਕਵੀ |
ਪੁਰਸਕਾਰ | ਭਾਰਤ ਰਤਨ (2015) ਪਦਮ ਵਿਭੂਸ਼ਨ (1992) |
ਦਸਤਖ਼ਤ | |
ਬੰਦ ਕਰੋ
ਉਹਨਾਂ ਨੂੰ 2014 ਵਿੱਚ ਭਾਰਤ ਦੇ ਰਾਸ਼ਟਰਪਤੀ ਦੁਆਰਾ ਭਾਰਤ ਦਾ ਸਰਵਉੱਚ ਨਾਗਰਿਕ ਸਨਮਾਨ, ਭਾਰਤ ਰਤਨ ਪ੍ਰਦਾਨ ਕੀਤਾ ਗਿਆ ਸੀ। ਮੋਦੀ ਸਰਕਾਰ ਨੇ 2014 ਵਿੱਚ ਐਲਾਨ ਕੀਤਾ ਸੀ ਕਿ ਵਾਜਪਾਈ ਦਾ ਜਨਮ ਦਿਨ 25 ਦਸੰਬਰ ਨੂੰ ਸੁਤੰਤਰ ਰਾਜ ਦਿਵਸ ਵਜੋਂ ਮਨਾਇਆ ਜਾਵੇਗਾ। ਉਮਰ ਸਬੰਧਤ ਬਿਮਾਰੀ ਦੇ ਕਾਰਨ ਉਹ 16 ਅਗਸਤ 2018 ਨੂੰ ਚਲਾਣਾ ਕਰ ਗਏ।[1]