ਏਕੁਆਦੋਰ
From Wikipedia, the free encyclopedia
ਏਕੁਆਦੋਰ, ਅਧਿਕਾਰਕ ਤੌਰ 'ਤੇ ਏਕੁਆਦੋਰ ਦਾ ਗਣਰਾਜ (Spanish: República del Ecuador ਜਿਸਦਾ ਅੱਖਰੀ ਅਰਥ ਹੈ "ਭੂ-ਮੱਧ ਰੇਖਾ"), ਦੱਖਣੀ ਅਮਰੀਕਾ ਵਿੱਚ ਇੱਕ ਪ੍ਰਤਿਨਿਧੀ ਲੋਕਤੰਤਰੀ ਗਣਰਾਜ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਕੋਲੰਬੀਆ, ਪੂਰਬ ਅਤੇ ਦੱਖਣ ਵੱਲ ਪੇਰੂ ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ। ਚਿਲੇ ਸਮੇਤ ਇਹ ਦੱਖਣੀ ਅਮਰੀਕਾ ਦੇ ਉਹਨਾਂ ਦੋ ਦੋਸ਼ਾਂ ਵਿੱਚੋ ਹੈ ਜਿਸਦੀ ਸਰਹੱਦ ਬ੍ਰਾਜ਼ੀਲ ਨਾਲ ਨਹੀਂ ਲੱਗਦੀ। ਪ੍ਰਸ਼ਾਂਤ ਮਹਾਂਸਾਗਰ 'ਚ ਸਥਿਤ ਗਾਲਾਪਾਗੋਸ ਟਾਪੂ, ਜੋ ਮੂਲ-ਧਰਤੀ ਤੋਂ ਤਕਰੀਬਨ 1000 ਕਿਮੀ (620 ਮੀਲ) ਪੱਛਮ ਵੱਲ ਨੂੰ ਹਨ, ਵੀ ਇਸੇ ਦੇਸ਼ 'ਚ ਹੀ ਹਨ।
ਵਿਸ਼ੇਸ਼ ਤੱਥ ਏਕੁਆਦੋਰ ਦਾ ਗਣਰਾਜ[República del Ecuador] Error: {{Lang}}: text has italic markup (help) (ਸਪੇਨੀ), ਰਾਜਧਾਨੀ ...
ਏਕੁਆਦੋਰ ਦਾ ਗਣਰਾਜ | |||||
---|---|---|---|---|---|
| |||||
ਮਾਟੋ: "Dios, patria y libertad" (ਸਪੇਨੀ) "Pro Deo, Patria et Libertate" (ਲਾਤੀਨੀ) "ਰੱਬ, ਜਨਮ-ਭੂਮੀ ਅਤੇ ਅਜ਼ਾਦੀ" | |||||
ਐਨਥਮ: Salve, Oh Patria ਹੇ ਜਨਮ-ਭੂਮੀ, ਤੈਨੂੰ ਸਲਾਮ | |||||
ਰਾਜਧਾਨੀ | ਕੀਤੋ | ||||
ਸਭ ਤੋਂ ਵੱਡਾ ਸ਼ਹਿਰ | ਗੁਆਏਆਕੀਲ | ||||
ਅਧਿਕਾਰਤ ਭਾਸ਼ਾਵਾਂ | ਸਪੇਨੀ | ||||
ਨਸਲੀ ਸਮੂਹ | ਮੇਸਤੀਸੋ 71.9% ਮੋਂਤੂਬੀਓ 7.4% ਅਫ਼ਰੀਕੀ-ਏਕੁਆਦੋਰੀ 7.2% ਅਮਰੀਕੀ-ਭਾਰਤੀ 7% ਗੋਰੇ 6.1% ਹੋਰ 0.4%[1] | ||||
ਵਸਨੀਕੀ ਨਾਮ | ਏਕੁਆਦੋਰੀ[2] | ||||
ਸਰਕਾਰ | ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ | ||||
ਰਾਫ਼ਾਏਲ ਕੂਰੇਆ | |||||
• ਉਪ-ਰਾਸ਼ਟਰਪਤੀ | ਲੇਨੀਨ ਮੋਰੇਨੋ | ||||
• ਰਾਸ਼ਟਰੀ ਸਭਾ ਦਾ ਮੁਖੀ | ਫ਼ੇਰਨਾਂਦੋ ਕੋਰਦੇਰੋ ਕੁਏਵਾ | ||||
ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
ਸੁਤੰਤਰਤਾ | |||||
• ਘੋਸ਼ਣਾ | 10 ਅਗਸਤ, 1809 | ||||
• ਸਪੇਨ ਤੋਂ | 24 ਮਈ, 1822 | ||||
• ਗ੍ਰਾਨ ਕੋਲੰਬੀਆ ਤੋਂ | 13 ਮਈ, 1830 | ||||
• ਮਾਨਤਾ | 16 ਫਰਵਰੀ, 1830 | ||||
ਖੇਤਰ | |||||
• ਕੁੱਲ | 283,561 (ਗਾਲਪਾਗੋਸ[convert: unknown unit] (75ਵਾਂ) | ||||
• ਜਲ (%) | 5 | ||||
ਆਬਾਦੀ | |||||
• 2011 ਅਨੁਮਾਨ | 15,223,680 (65ਵਾਂ) | ||||
• 2010 ਜਨਗਣਨਾ | 14,483,499[3] | ||||
• ਘਣਤਾ | 52.5/km2 (136.0/sq mi) (151ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $127.426 ਬਿਲੀਅਨ[4] | ||||
• ਪ੍ਰਤੀ ਵਿਅਕਤੀ | $8,492[4] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $66.381 ਬਿਲੀਅਨ[4] | ||||
• ਪ੍ਰਤੀ ਵਿਅਕਤੀ | $4,424[4] | ||||
ਗਿਨੀ (2009) | ▼49[5] Error: Invalid Gini value | ||||
ਐੱਚਡੀਆਈ (2011) | 0.720 Error: Invalid HDI value · 83ਵਾਂ | ||||
ਮੁਦਰਾ | ਅਮਰੀਕੀ $2 (USD) | ||||
ਸਮਾਂ ਖੇਤਰ | UTC−5, −6 (ECT, GALT) | ||||
ਡਰਾਈਵਿੰਗ ਸਾਈਡ | right | ||||
ਕਾਲਿੰਗ ਕੋਡ | +593 | ||||
ਇੰਟਰਨੈੱਟ ਟੀਐਲਡੀ | .ec | ||||
|
ਬੰਦ ਕਰੋ