ਲਾਤੀਨੀ ਅਮਰੀਕਾ
From Wikipedia, the free encyclopedia
ਲਾਤੀਨੀ ਅਮਰੀਕਾ (Spanish: América Latina ਜਾਂ Latinoamérica; ਪੁਰਤਗਾਲੀ: [América Latina] Error: {{Lang}}: text has italic markup (help); ਫ਼ਰਾਂਸੀਸੀ: Amérique latine, ਡੱਚ: [Latijns-Amerika] Error: {{Lang}}: text has italic markup (help)) ਅਮਰੀਕਾ ਦਾ ਇੱਕ ਖੇਤਰ ਹੈ ਜਿੱਥੇ ਰੋਮਾਂਸ ਭਾਸ਼ਾਵਾਂ (ਭਾਵ ਲਾਤੀਨੀ ਤੋਂ ਉਪਜੀਆਂ ਭਾਸ਼ਾਵਾਂ) – ਖ਼ਾਸ ਕਰ ਕੇ ਸਪੇਨੀ ਅਤੇ ਪੁਰਤਗਾਲੀ ਅਤੇ ਕਈ ਵਾਰ ਫ਼ਰਾਂਸੀਸੀ – ਬੋਲੀਆਂ ਜਾਂਦੀਆਂ ਹਨ।[2][3]
ਵਿਸ਼ੇਸ਼ ਤੱਥ ਖੇਤਰਫਲ, ਅਬਾਦੀ ...
ਖੇਤਰਫਲ | 21,069,501 km2 (8,134,980 sq mi) |
---|---|
ਅਬਾਦੀ | 572,039,894 |
ਅਬਾਦੀ ਦਾ ਸੰਘਣਾਪਣ | 27/km2 (70/sq mi) |
ਵਾਸੀ ਸੂਚਕ | ਲਾਤੀਨੀ ਅਮਰੀਕੀ, ਅਮਰੀਕੀ |
ਦੇਸ਼ | 19 |
ਮੁਥਾਜ ਦੇਸ਼ | 1 |
ਭਾਸ਼ਾ(ਵਾਂ) | ਸਪੇਨੀ, ਪੁਰਤਗਾਲੀ, ਕੇਚੂਆ, ਮਾਇਅਨ ਬੋਲੀਆਂ, ਗੁਆਰਾਨੀ, ਫ਼ਰਾਂਸੀਸੀ, ਆਈਮਾਰਾ, ਨਹੁਆਤਲ, ਇਤਾਲਵੀ, ਜਰਮਨ ਅਤੇ ਹੋਰ। |
ਸਮਾਂ ਖੇਤਰ | UTC-2 to UTC-8 |
ਵੱਡੇ ਸ਼ਹਿਰ | [1] 1. ਮੈਕਸੀਕੋ ਸ਼ਹਿਰ 2. ਸਾਓ ਪਾਉਲੋ 3. ਬੁਏਨਸ ਆਇਰਸ 4. ਰਿਓ ਡੇ ਹਾਨੇਈਰੋ 5.ਫਰਮਾ:Country data ਕੋਲੰਬੀਆ ਬੋਗੋਤਾ 6. ਲੀਮਾ 7.ਫਰਮਾ:Country data ਚਿਲੀ ਸਾਂਤਿਆਗੋ 8. ਬੈਲੋ ਓਰੀਸੋਂਤੇ 9. ਗੁਆਦਾਲਾਹਾਰਾ 10. ਮਾਂਟਰੇ |
ਬੰਦ ਕਰੋ
ਲਾਤੀਨੀ ਅਮਰੀਕਾ ਸ਼ਬਦ ਪਹਿਲੀ ਵਾਰ 1856 ਦੀ ਇੱਕ ਕਾਨਫਰੰਸ ਵਿੱਚ ਵਰਤਿਆ ਗਿਆ ਸੀ ਜਿਸਨੂੰ "ਅਮਰੀਕਾ ਦੀ ਪਹਿਲਕਦਮੀ: ਆਈਡੀਆ ਫਾਰ ਏ ਫੈਡਰਲ ਕਾਂਗਰਸ ਆਫ ਦ ਰੀਪਬਲਿਕਸ" (ਇਨੀਸੀਏਟਿਵ ਡੇ ਲਾ ਅਮੇਰਿਕਾ। ਆਈਡੀਆ ਡੀ ਅਨ ਕਾਂਗ੍ਰੇਸੋ ਫੈਡਰਲ ਡੇ ਲਾਸ ਰਿਪਬਲਿਕਸ),[4] ਚਿਲੀ ਦੇ ਸਿਆਸਤਦਾਨ ਫ੍ਰਾਂਸਿਸਕੋ ਬਿਲਬਾਓ ਦੁਆਰਾ ਵਰਤਿਆ ਗਿਆ ਸੀ।